0008 Lyrics- Sidhu Moose Wala | Jenny Johal

0008 Lyrics is the latest Brand new Punjabi song sung by Sidhu Moose Wala, Jenny Johal. with also music is given by ​The Kidd. while 0008 song lyrics are written by Sidhu Moose Wala, Jenny Johal. This music video Released under the Sidhu Moose Wala youtube channel.

0008 Song Details
📌 Song Title :0008
🎤 Singer (S) :Sidhu Moose Wala, Jenny Johal
✍️ Lyrics (S) :Sidhu Moose Wala, Jenny Johal
🎼 Music (S) :The Kidd
🏷️Music Label (©):Sidhu Moose Wala
0008 Lyrics- Sidhu Moose Wala | Jenny Johal

0008 Lyrics In English

Aye sidhu moose wala

Si shaklon lagda saad jeha
Pichhe nahin reha shaitani ch
Kehde vaake karda phirda ae
Mainu dass tu chadhi jawani ch

Tere lachhan maade dasde ne
Meri chhaddi daar jasoosan di

Teri fortuner chon dass kahton
Nitt boh maare kartoosan di
Fortuner chon dass kahton
Nitt boh maare kartoosan di

Ho pb 65 mohali da
Teen zero’an pichhe ath (0008) balliye
Kabje waleyaan takkde naal
Phire khauru paunda jatt balliye
Tere bha di car nu yamdoot da jhotta kehnde ne

Panj-satt velly jatt de ni
Eh “ch sanne rifle’an behnde ne
Panj-satt velly jatt de
Eh “ch sanne rifle’an behnde ne

Pyaar te tohfe wand sajjna
Ki fyada ae laag daatan ch
Mere dil te kabza karda ni
Phire raule wale plot’an ch

Saach tere muh te dassdi haan
Habit nai meri chaploosan di

Teri fortuner chon dass kahton
Nitt boh maare kartoosan di
Fortuner chon dass kahton
Nitt boh maare kartoosan di

Oh assi wanaj na kariye akhiyaan de
Na pyaar ch dhokhe dinne aa
Yaari de wich jaan daiye
Te vair ch khokhe dinne aa

Jatt chadhde suraj haandiye
Jo mudke kadey na lainde ne

Oh panj-satt velly jatt de ni
Eh “ch sanne rifle’an behnde ne
Panj-satt velly jatt de
Eh “ch sanne rifle’an behnde ne.

0008 Lyrics In Punjabi

ਏ ਸਿੱਧੂ ਮੂਸੇ ਵਾਲਾ

ਸੀ ਸ਼ਕਲੋਂ ਲੱਗਦਾ ਸਾਦ ਜਿਹਾ
ਪਿੱਛੇ ਨਹੀਂ ਰਹਾ ਸ਼ੈਤਾਨੀ ਚ
ਕਿਹੜੇ ਵਾਕੇ ਕਰਦਾ ਫਿਰਦਾ ਏ
ਮੈਨੂੰ ਦੱਸ ਤੂੰ ਚੜ੍ਹੀ ਜਵਾਨੀ ਚ

ਤੇਰੇ ਲੱਛਣ ਮਾੜੇ ਦੱਸਦੇ ਨੇ
ਮੇਰੀ ਛੱਡੀ ਦਾਰ ਜਾਸੂਸਾਂ ਦੀ

ਤੇਰੀ ਫੋਰਚੂਨਰ ਚੋਂ ਦੱਸ ਕਿੱਥੋਂ
ਨਿੱਤ ਬੋਹ ਮਾਰੇ ਕਰਤੂਸਾਂ ਦੀ
ਫੋਰਚੂਨਰ ਚੋਂ ਦੱਸ ਕਿੱਥੋਂ
ਨਿੱਤ ਬੋਹ ਮਾਰੇ ਕਰਤੂਸਾਂ ਦੀ

ਹੋ ਪੀਬੀ ੬੫ ਮੋਹਾਲੀ ਦਾ
ਤੀਨ ਜ਼ੀਰੋਆਂ ਪਿੱਛੇ ਅੱਠ (੦੦੦੮) ਬੱਲੀਏ
ਕਬਜੇ ਵਾਲਿਆਂ ਟੱਕਦੇ ਨਾਲ
ਫਿਰੇ ਖੌਰੂ ਪਾਉਂਦਾ ਜੱਟ ਬੱਲੀਏ
ਤੇਰੇ ਭਾ ਦੀ ਕਾਰ ਨੂੰ ਯਮਦੂਤ ਦਾ ਝੋਟਾ ਕਹਿੰਦੇ ਨੇ

ਪੰਜ-ਛੇ ਵੈਲੀ ਜੱਟ ਦੇ ਨੀ
ਏਹ ‘ਚ ਸਾਨੂੰ ਰਾਈਫਲਾਂ ਬੈਹੰਦੇ ਨੇ
ਪੰਜ-ਛੇ ਵੈਲੀ ਜੱਟ ਦੇ
ਏਹ ‘ਚ ਸਾਨੂੰ ਰਾਈਫਲਾਂ ਬੈਹੰਦੇ ਨੇ

ਪਿਆਰ ਤੇ ਤੌਫੇ ਵੰਡ ਸੱਜਣਾ
ਕੀ ਫਾਇਦਾ ਏ ਲਾਗ ਦਾਤਾਂ ਚ
ਮੇਰੇ ਦਿਲ ਤੇ ਕਬਜ਼ਾ ਕਰਦਾ ਨੀ
ਫਿਰੇ ਰੌਲੇ ਵਾਲੇ ਪਲਾਟਾਂ ਚ

ਸੱਚ ਤੇਰੇ ਮੂੰਹ ਤੇ ਦੱਸਦੀ ਹਾਂ
ਹੈਬਿਟ ਨਹੀਂ ਮੇਰੀ ਚਾਪਲੂਸਾਂ ਦੀ

ਤੇਰੀ ਫੋਰਚੂਨਰ ਚੋਂ ਦੱਸ ਕਿੱਥੋਂ
ਨਿੱਤ ਬੋਹ ਮਾਰੇ ਕਰਤੂਸਾਂ ਦੀ
ਫੋਰਚੂਨਰ ਚੋਂ ਦੱਸ ਕਿੱਥੋਂ
ਨਿੱਤ ਬੋਹ ਮਾਰੇ ਕਰਤੂਸਾਂ ਦੀ

ਓ ਅਸੀਂ ਵਣਜ ਨਾ ਕਰੀਏ ਅੱਖੀਆਂ ਦੇ
ਨਾ ਪਿਆਰ ਚ ਧੋਖੇ ਦਿੰਦੇ ਆ
ਯਾਰੀ ਦੇ ਵਿੱਚ ਜਾਨ ਦਈਏ
ਤੇ ਵੈਰ ਚ ਖੋਖੇ ਦਿੰਦੇ ਆ

ਜੱਟ ਚੜ੍ਹਦੇ ਸੂਰਜ ਹਾਂਦੀਆਂ
ਜੋ ਮੁੜਕੇ ਕਦੇ ਨਾ ਲੈਂਦੇ ਨੇ

ਓ ਪੰਜ-ਛੇ ਵੈਲੀ ਜੱਟ ਦੇ ਨੀ
ਏਹ ‘ਚ ਸਾਨੂੰ ਰਾਈਫਲਾਂ ਬੈਹੰਦੇ ਨੇ
ਪੰਜ-ਛੇ ਵੈਲੀ ਜੱਟ ਦੇ
ਏਹ ‘ਚ ਸਾਨੂੰ ਰਾਈਫਲਾਂ ਬੈਹੰਦੇ ਨੇ

Written By- Sidhu Moose Wala, Jenny Johal

If Found Any Mistake in above lyrics?, Please let us know using contact form with correct lyrics!

0008 Music Video

LyricsZones FAQs…..
Who is the singer of “0008” song?

Sidhu Moose Wala, Jenny Johal have sung the song “0008”.

Who is gave the music of “0008” song?

The Kidd is gave the music of “0008” song.

Who wrote the lyrics of “0008” song?

Sidhu Moose Wala, Jenny Johal have written the lyrics of “0008”.

You may also like...